ਗੰਨੇ ਦੀ ਫਸਲ ’ਤੇ ਰੱਤਾ ਰੋਗ ਦੇ ਹਮਲੇ ਦੇ ਟਾਕਰੇ ਲਈ ਹਰਕਤ ’ਚ ਆਏ ਸਹਿਕਾਰਤਾ ਮੰਤਰੀ

ਰੰਧਾਵਾ ਵੱਲੋਂ ਜਲੰਧਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਰਵੇਖਣ ਕਰਨ ਦੇ ਨਿਰਦੇਸ਼ ਸਰਵੇਖਣ ਰਾਹੀਂ ਰੋਗ ਲੱਗਣ ਦੇ ਕਾਰਨਾਂ ਅਤੇ ਰੋਕਥਾਮ ਲਈ ਵੱਧ ਪ੍ਰਭਾਵਿਤ ਖੇਤਰਾਂ ਦੀ ਕੀਤੀ ਜਾਵੇਗੀ ਸ਼ਨਾਖਤ ਚੰਡੀਗੜ੍ਹ, 8 ਸਤੰਬਰ । ਸੂਬੇ ਦੇ ਕੁਝ ਹਿੱਸਿਆਂ ਵਿੱਚ ਗੰਨੇ ਦੀ ਫਸਲ ਉਤੇ ਰੱਤਾ ਰੋਗ ਦੇ ਹਮਲੇ ਦਾ ਟਾਕਰਾ ਕਰਨ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ … Continue reading ਗੰਨੇ ਦੀ ਫਸਲ ’ਤੇ ਰੱਤਾ ਰੋਗ ਦੇ ਹਮਲੇ ਦੇ ਟਾਕਰੇ ਲਈ ਹਰਕਤ ’ਚ ਆਏ ਸਹਿਕਾਰਤਾ ਮੰਤਰੀ